Sunday, September 9, 2012

ਹੁਣ ਪਦਮਿਨੀ ਕੋਲਹਾਪੁਰ ਬੰਗਲਾ ਨਾਟਕਾਂ ਚ


 ਹਿੰਦੀ ਫਿਲਮਾਂ ਦੀ ਜਾਣੀ ਪਛਾਣੀ ਹੀਰੋਇਨ ਪਦਮਿਨੀ ਕੋਲਹਾਪੁਰੇ ਹੁਣ ਬੰਗਲਾ ਨਾਟਕਾਂ ਚ ਕੰਮ ਕਰੇਗੀ। ਇਕ ਸ਼ੋ ਚ ਕੰਮ ਕਰਨ ਲਈ ਪਦਮਿਨੀ ਨੇ ਇਕ ਲੱਖ 25 ਹਜਾਰ ਰੁਪਏ ਦਾ ਕਾਂਟ੍ਰੈਕਟ ਕੀਤਾ ਹੈ। ਉਨਾਂ ਦੇ ਨਾਲ ਹਿੰਦੀ ਫਿਲਮਾ ਦੇ ਵਿਲੇਨ ਸਦਾਸਿਵਅਮਰਾਪੁਰ ਵੀ ਕੰਮ ਕਰਨਗੇ। ਉਹ ਇਕ ਸ਼ੋ ਲਈ ਇਕ ਲੱਖ ਰੁਪਏ ਲੈ ਰਹੇ ਹਨ। ਇਥੇ ਇਹ ਜਿਕਰਯੋਗਹੈ ਕਿ ਕਈਸਾਲ ਪਹਿਲਾਂ ਸੁਧਾ ਚੰਦਰਨ ਨੇ ਵੀ ਬੰਗਲਾ ਨਾਟਕਾਂ ਚ ਕੰਮ ਕੀਤਾ ਸੀ। ਉਦੋਂ ਉਹ ਇਕ ਸ਼ੋ ਲਈ 20 ਹਜਾਰ ਰੁਪਏ ਲੈਂਦੇ ਸਨ। ਬਾਦ ਚ ਸ਼ਕਤੀ ਕਪੂਰ, ਅਸਰਾਨੀ,ਰਜਾ ਮੁਰਾਦ, ਰਵੀਨਾ ਟੰਡਨਜਿਹੇ ਕਲਾਕਾਰਾਂ ਨੇ ਵੀ ਬੰਗਲਾ ਨਾਟਕਾਂ ਚ ਕੰਮ ਕਰਕੇ ਚੰਗੀ ਵਾਹਵਾਹੀ ਖੱਟੀ।

No comments:

Post a Comment