Monday, September 24, 2012

Who owns the media in India ?



Let us see the ownership of different media agencies.

NDTV : A very popular TV news media is funded by Gospels of Charity in Spain  Supports Communism. Recently it has developed a soft corner   towards Pakistan because Pakistan President has allowed only this   channel to be aired in Pakistan.  Indian CEO Prannoy Roy is co-brother   of Prakash Karat, General Secretary of the Communist party of India.  His wife and Brinda Karat are sisters.

India Today :   Which used to be the only national weekly which supported BJP is now bought by NDTV!!
Since then the tone has changed drastically and turned into Hindu bashing.

CNN-IBN : This is 100 percent funded by Southern Baptist Church with its branches in all over the world with HQ in US.. The Church annually allocates $800 million for promotion of its channel. Its Indian head is Rajdeep Sardesai and his wife Sagarika Ghosh.

Times group list:
Times Of India, Mid-Day, Nav-Bharth Times, Stardust, Femina, Vijay Times, Vijaya Karnataka, Times now (24- hour news channel) and many more...   Times Group is owned by Bennet & Coleman. 'World Christian Council�does 80 percent of the Funding, and an Englishman and an Italian e qually share balance 20 percent. The Italian Robertio Mindo is  close relative of Sonia Gandhi.

Star TV : It is run by an Australian, who is supported by St.. Peters Pontifical Church Melbourne.

Hindustan Times : Owned by Birla Group, but hands have changed since Shobana Bhartiya took over. Presently it is working in Collaboration with Times Group.

The Hindu : English daily, started over 125 years has been recently taken over by Joshua Society, Berne, Switzerland .. N. Ram's wife is a Swiss national..

Indian Express : Divided into two groups. The Indian Express and The NewIndian Express (southern edition) ACTS Christian Ministries have major stake in the Indian Express and latter is still with the Indian counterpart.

The Statesman : It is controlled by Communist Party of India.

Asian Age and Deccan Chronicle : Is owned by a Saudi Arabian Company with its chief Editor M.J. Akbar..   Gujarat riots which took place in 2002 where Hindus were burnt alive, Raj deep Sardesai and Bharkha Dutt working for NDTV at that time got around   5 Million Dollars from Saudi Arabia to cover only Muslim victims, which they did very faithfully... Not a single Hindu family was interviewed or s hown on TV whose near and dear ones had been burnt alive, it is reported.

Tarun Tejpal of  Tehelka.com   regularly gets blank cheques from Arab countries to target BJP and Hindus only, it is said.

The ownership explains the control of media in India by foreigners. The result is obvious.

PONDER OVER THIS. NOW YOU KNOW WHY EVERY ONE IS AGAINST TRUTH, HOW VERY SAD. DON'T FORGET TO FORWARD, LET THE TRUTH BE KNOWN TO EVERYONE.

The Big Question?
WHAT ARE WE GOING TO DO ABOUT IT?

SOURCE : INTERNET  

Tuesday, September 18, 2012

Daily Ajit: Punjab Di Awaz

Daily Ajit: Punjab Di Awaz

ਤ੍ਰਿਣਮੂਲ ਕਾਂਗਰਸ ਹੁਣ ਯੁਪੀਏ ਦਾ ਹਿਸਾ ਨਹੀਂ -ਮਮਤਾ


 ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਲਾਨ ਕੀਤਾ ਹੈ ਕਿ ਯੁਪੀਏ ਸਰਕਾਰ ਚ ਦੂਜੀ ਸਭਤੋ ਵੱਡੀ ਪਾਰਟੀ ਤ੍ਰਿਣਮੂਲ ਕਾਂਗਰਸ ਹੁਣ ਕੇਂਦਰ ਸਰਕਾਰ ਦਾ ਹਿੱਸਾ ਨਹੀਂ ਹੈ।ਅੱਜ ਸ਼ਾਮ ਕੋਲਕਾਤਾ ਦੇ ਟਾਊਨਹਾਲ ਵਿਖੇ ਪਾਰਟੀ ਦੀ ਸੰਸਦੀ ਕਮੇਟੀ ਦੇ ਮੈਂਬਰਾਂ  ਦੀ ਤਕਰੀਬਨ ਤਿੰਨ ਘੰਟੇ ਚਲੀ ਮੀਟਿੰਗ ਤੋਂ ਬਾਦ ਉਨਾਂ ਐਲਾਨ ਕੀਤਾ ਕਿ ਸਾਡੇ ਸਾਰੇ ਮੰਤਰੀ ਸੁਕਰਵਾਰ ਨੂੰ ਦਿਲੀ ਜਾ ਕੇ ਪ੍ਰਧਾਨਮੰਤਰੀ  ਡਾਕਟਰ ਮਨਮੋਹਨ ਸਿੰਘ ਨੂੰ ਅਸਤੀਫਾ ਦੇਣਗੇ।
ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਅਸੀਂ ਸਰਕਾਰ ਚ ਰਹਿਣਾ ਚਾਹੁੰਦੇ ਸੀ ਇਸਲਈ ਕੇਂਦਰ ਸਰਕਾਰ ਨੂੰ ਤਿੰਨ-ਚਾਰ ਦਿਨ ਪਹਿਲਾਂ ਸਮਾਂ ਦਿਤਾ ਸੀ ਕਿ ਡੀਜਲ ਦੀਆਂ ਕੀਮਤਾਂ ਚ ਵਾਧਾ ਵਾਪਸ ਲੈਣ, ਰਸੋਈ ਗੈਸ ਬਾਰੇਫੈਸਲਾ ਬਦਲਣ ਅਤੇ ਐਫਡੀਆਈ ਬਾਰੇ ਫੈਸਲਾ ਰੱਦ ਕਰਨ ਲਈ ਪਹਿਲ ਕਰਨ, ਪਰ ਕੇਂਦਰ ਸਰਕਾਰ ਨੇ ਇਹੋ ਜਿਹਾ ਕੁਛ ਨਹੀਂ ਕੀਤਾ। ਕੋਲਾ ਘੁਟਾਲੇ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਕੇਂਦਰ ਨੇ ਇਹ ਫੈਸਲਾ ਕੀਤਾ ਹੈ। ਉਹ ਨਹੀਂ ਚਾਹੁੰੇਦੇ ਸੀ ਕਿ ਅਸੀਂਕੇਂਦਰ ਸਰਕਾਰ ਚ ਰਹੀਏ ਕਿਉਂਕਿ ਸਾਡੇ ਹੁੰਦੇ ਉਨਾਂ ਦੀ ਬਲੈਕਮੇਲਿੰਗ ਨਹੀਂ ਚਲਦੀ।
ਮਮਤਾ ਨੇ ਕਿਹਾ ਕਿ ਕਾਂਗਰਸ ਦੀ ਆਦਤ ਬਲੈਕਮੇਲ ਕਰਨ ਦੀ ਹੈ। ਮਮਤਾ ਨਹੀਂ ਤਾ ਮਾਯਾਵਤੀ ਨੂੰ ਮਨਾ ਲਉ, ਮਾਆਵਚੀ ਨਹੀਂ ਤਾਂ ਮੁਲਾਇਮ ਹੈ। ਡੀਐਮਕੇ ਨਹੀਂ ਤਾਂ ਏਆਈਡੀਐਕੇ, ਲਾਲੂ ਨਹੀਂ ਤਾਂ ਨੀਤੀਸ਼ ਕੁਮਾਰ ਪਰ ਅਸੀਂ ਇਹੋ ਜਿਹੇ ਨਹੀਂ ਹਾਂ। ਤ੍ਰਿਣਮੂਲ ਕਾਂਗਰਸ ਹੀ ਦੇਸ਼ ਦੀ ਇਕੋ ਇਕ ਇਹੋ ਜਿਹੀ ਪਾਰਟੀ ਹੈ, ਜਿਹੜੀ ਲੋਕਾਂ ਬਾਰੇ ਸੋਚਦੀਹੈ ਅਤ ਲੋਕਾਂ ਬਾਰੇ ਕੰਮ   ਕਰਦੀ ਹੈ।

Thursday, September 13, 2012

ਪੰਜਾਬ ਤੋਂ ਲੈ ਕੇ ਬੰਗਾਲ ਤਕ ਸਮਾਜਵਾਦੀ ਪਾਰਟੀ ਦਾ ਦਬਦਬਾ ਹੋਵੇਗਾ-ਮੁਲਾਇਮ


ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਨੇ ਅੱਜ ਕੋਲਕਾਤਾ ਵਿਖੇ ਐਲਾਨ ਕੀਤਾ ਕਿ 2014 ਹੋਣ ਵਾਲੇ ਲੋਕਸਭਾ ਚੋਣ ਨਤੀਜਿਆਂ ਸਮਾਜਵਾਦੀ ਪਾਰਟੀ ਦਾ ਦਬਦਬਾ ਹੋਵੇਗਾ ਅਤੇ ਪੰਜਾਬ ਤੋਂ ਲੈ ਕੇ ਬੰਗਾਲ ਤਕ ਉਨਾਂ ਦੀ ਚਲੇਗੀ ਇਥੇ  ਨਲਬਨ ਵਿਖੇ ਰਾਸਟਰੀ ਐਗਜੀਕਿਉਟਿਵ ਦੀ ਦੋ ਰੋਜਾ ਕਾਰਜ ਸੰਮਤੀ ਦਾ ਉਦਘਾਟਨ ਕਰਦਿਆਂ ਉਨਾਂ   ਕਾਂਗਰਸ ਤੇ ਹੱਲਾ ਬੋਲਦਿਆਂ ਕਿਹਾ ਕਿ ਉਹ ਸਿਰ ਤੋਂ ਲੈ ਕੇ ਪੈਰ ਤਕ ਭ੍ਰਿਸਟਾਚਾਰ ਡੁੱਬੀ ਹੋਈ ਹੈ ਅਤੇ ਭਾਰਤੀ ਜਨਤਾ ਪਾਰਟੀ ਦੀ ਹਾਲਤ ਖਰਾਬ ਹੈ ਇਹੋ ਜਿਹੀ ਹਾਲਤ ਸਾਡੀ ਜਿੰਮੇਵਾਰੀ ਵਧ ਗਈ ਹੈ ਕੋਲਕਾਤਾ ਦੋ ਰੋਜਾ ਸੰਮੇਲਨ ਭਾਵੇਂ ਖੱਬੇ ਪੱਖੀ ਅਤੇ ਤ੍ਰਿਣਾਮੂਲ ਕਾਂਗਰਸ ਦੋਵੇ ਪਾਰਟੀਆਂ ਵਿਰੁਧ ਕੁਛ ਖਾਸ ਨਹੀਂ ਕਿਹਾ ਗਿਆ ਪਰ ਸੰਕੇਤ ਦਿਤੇ ਗਏ ਕਿ ਤੀਜਾ ਮੋਰਚੇ ਦਾ ਗਠਨ ਕੀਤਾ ਜਾਵੇਗਾ ਅਤੇ ਸਮਾਜਵਾਦੀ ਪਾਰਟੀ ਮਾਰਕਸੀ ਪਾਰਟੀ ਨੂੰ ਮੋਰਚੇ ਸਾਮਿਲ ਕਰਨਾ ਚਾਹੁੰਦੀ ਹੈ 
ਉਨਾਂ ਕਿਹਾ ਕਿ ਅਸੀਂ ਤੀਜੇ ਮੋਰਚੇ ਦਾ ਬੁਟਾ ਲਾ ਦਿਤਾ ਹੈ ਹੁਣ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਹੋ ਕੇ ਨਵਾ ਮੋਰਚਾ ਬਨਾਉਣ ਦੀ ਲੋੜ ਹੈ। 
Î
ਮੁਲਾਇਮ ਨੇ ਕਿਹਾ ਕਿ ਅਸੀਂ ਉਤਰ ਪ੍ਰਦੇਸ ਪਹਿਲਾਂ ਹੀ ਸੱਤਾ ਹਾਂ, ਆਉਣ ਵਾਲੀ ਲੋਕਸਭਾ ਚੋਣਾਂ ਪੱਛਮੀ ਬੰਗਾਲ ਵੀ ਅਸੀਂ ਚੰਗੀਆਂ ਸੀਟਾਂ ਪ੍ਰਾਪਤ ਕਰਾਂਗੇ। ਹਾਲਾਤ ਇਹੋ ਜਿਹੇ ਹੋ ਜਾਣਗੇ ਕਿ ਸਮਾਜਵਾਦੀਆਂ ਬਿਨਾਂ ਕੇਂਦਰ ਕੋਈ ਸਰਕਾਰ ਨਹੀਂ ਬਣ ਸਕੇਗੀ ਅਤੇ ਸਾਡਾ ਦਬਦਬਾ ਕਾਇਮ ਹੋਵੇਗਾ। 
ਕਾਂਗਰਸ ਤੇ ਹੱਲਾ ਬੋਲਦਿਆਂ ਉਨਾਂ ਕਿਹਾ ਕਿ ਦੇਸ ਬੇਰੋਜਗਾਰੀ, ਗਰੀਬੀ ਜਿਹੀਆਂ ਸਮਸਿਆ ਨਾਲ ਜੁਝ ਰਿਹਾ ਹੈ। ਸਾਡੀਆਂ ਸਰਹੱਦਾਂ ਸੁਰਖਿਅਤ ਨਹੀਂ ਹਨ। ਘੋਟਾਲਿਆਂ ਤੇ ਘੁਟਾਲੇ ਹੋ ਰਹੇ ਹਨ। ਕਾਂਗਰਸ ਭਾਵੇਂ ਵੱਡੀ ਪਾਰਟੀ ਹੈ ਪਰ ਉਨਾਂ ਦਾ ਭਰੋਸਾ ਖਤਮ ਹੋ ਗਿਆ ਹੈ। ਲੋਕਾਂ ਲਈ ਕੁਛ ਵੀ ਕਰਨ ਉਹ ਨਾਕਾਮ ਰਹੀ ਹੈ। ਘੁਟਾਲਿਆਂ ਨਾਲ ਉਸਦੀ ਛਵੀ ਹੋਰ ਖਰਾਬ ਹੋਈ ਹੈ। 
ਸੱਚਰ ਸੰਮਤੀ ਦੀ ਰਿਪੋਰਟ ਦਾ ਜਿਕਰ ਕਰਦਿਆਂ ਉਨਾਂ ਕਿਹਾ ਕਿ ਦੇਸ ਮੁਸਲਮਾਨਾ ਦੀ ਹਾਲਤ ਅਨੂਸੂਚਿਤ ਜਾਤੀ ਅਤੇ ਜਨਜਾਤੀ ਨਾਲੋਂ ਵੀ ਖਰਾਬ ਹੈ। ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਸੰਮਤੀ ਬਣਾਈ ਸੀ ਪਰ ਉਹੋ ਸੰਮਤੀ ਦੀਆਂ ਸਿਫਾਰਿਸਾਂ ਨਹੀਂ ਮੰਨ ਰਹੇ। ਕੋਲਾ ਮੰਤਰੀ ਤੇ ਹੱਲਾ ਬੋਲਦਿਆਂ ਉਨਾਂ ਕਿਹਾ ਕਿ ਇਕ ਮੰਤਰੀ ਨੇ ਤਾਂ ਮੰਤਰਾਲੇ ਸੰਭਾਲਦਿਆਂ ਹੀ ਆਪਣੇ ਰਿਸ਼ਤੇਦਾਰਾਂ ਨੂੰ ਕੋਲ ਬਲਾਕ ਵੰਢਣੇ ਸੁਰੂ ਕਰ ਦਿਤੇ। 
ਸਮਾਜਵਾਦੀ ਪਾਰਟੀ ਦੇ ਆਗੂ ਮੁਲਾਇਮ ਸਿੰਘ ਯਾਦਵ ਨੇ ਕੋਲਕਾਤਾ ਵਿਖੇ ਪਾਰਟੀ ਦੀ ਰਾਸਟਰੀ ਕਾਰਜਕਾਰਨੀ ਦੀ ਦੋ ਰੋਜਾ ਮੀਟਿੰਗ ਦੇ ਆਖਰੀ ਦਿਨ ਐਲਾਨ ਕੀਤਾ ਕਿ ਆਉਣ ਵਾਲੇ ਲੋਕ ਸਭਾ ਚੋਣਾਂ ਉੁਨਾਂ ਦੀ ਪਾਰਟੀ ਇਕੱਲੇ ਚੋਣ ਲੜੇਗੀ ਅਤੇ ਕਿਸੇ ਪਾਰਟੀ ਨਾਲ ਗਠਜੋੜ ਨਹੀਂ ਕਰੇਗੀ। ਉਨਾਂ ਕਿਹਾ ਕਿ 2014 ਦੀਆਂ ਚੋਣਾਂ ਤੋਂ ਬਾਦ ਹੀ ਤੀਜੇ ਮੋਰਚੇ ਬਾਰੇ ਫੈਸਲਾ ਕੀਤਾ ਜਾਵੇਗਾ। ਪ੍ਰਧਾਨਮੰਤਰੀ ਬਨਣ ਬਾਰੇ ਪੁੱਛੇ ਕਿ ਸਵਾਲ ਦੇ ਜਵਾਬ ਉਨਾਂ ਕਿਹਾ ਕਿ ਜਦੋਂ ਦੇਵਗੋੜਾ ਪ੍ਰਧਾਨਮੰਤਰੀ ਬਣ ਸਕਦੇ ਹਨ ਤਾਂ ਮੈਂ ਕਿਉਂ ਨਹੀਂ? ਕੀ ਮੈਂ ਕੋਈ ਸੰਤ ਹਾਂ ਕੀ ਇਹੋ ਜਿਹੀ ਖਾਹਿਸ ਨਾਂ ਰਖਾਂ? ਮੁੱਖ ਮੰਤਰੀ ਮਮਤਾ ਬੈਨਰਜੀ ਬਾਰੇ ਉਨਾਂਕਿਹਾ ਕਿ ਉਹ ਮੇਰੀ ਛੋਟੀ ਭੈਣ ਜਿਹੀ ਹੈ ਅਤੇ ਕਿਸੇ ਤਰਾਂ ਦਾ ਵਿਵਾਦ ਨਹੀਂ ਹੈ। ਰਾਸਟਰਪਤੀ ਚੋਣਾਂ ਦਾ ਮੁੱਦਾ ਖਤਮ ਹੋ ਗਿਆ ਹੈ, ਉਸਦਾ ਕੋਈ ਮਤਲਬ ਨਹੀਂ ਹੈ। 
Î
ਮੁਲਾਇਮ ਨੇ ਕਿਹਾ ਕਿ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੋਵੇ ਵੱਡੀ ਰਾਸ਼ਟਰੀ ਪਾਰਟੀਆਂ ਕਮਜੋਰ ਹੋ ਰਹੀਆਂ ਹਨ ਅਤੇ ਆਪਸ ਲੜ ਰਹੀਆਂ ਹਨ  ਇਹੋ ਜਿਹੀ ਹਾਲਤ ਤੈਅ ਸਮੇ ਤੋਂ ਪਹਿਲਾਂ ਲੋਕਸਭਾ ਚੋਣਾਂ ਹੋ ਸਕਦੀਆਂ ਹਨ। ਦੋਵੇ ਪਾਰਟੀਆਂ  ਲੋਕਾਂ ਦੀਆਂ ਇਛਾਵਾਂ ਨੂੰ ਪੂਰਾ ਕਰਨ ਨਾਕਾਮ ਰਹੀਆਂ ਹਨ, ਇਸਲਈ  ਸਮਾਜਵਾਦੀ ਪਾਰਟੀ ਨੂੰ ਅਗੇ ਆਉਣ ਪਿਆ ਹੈ। 
ਪ੍ਰਧਾਨਮੰਤਰੀ ਬਨਣ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ਉਨਾਂ ਕਿਹਾ ਕਿ ਮੈਂ ਕੋਈ ਸੰਤ ਨਹੀਂ ਹਾਂ, ਜਦੋਂ ਦੇਵਗੋੜਾ ਪ੍ਰਧਾਨਮੰਤਰੀ ਬਣ ਸਕਦੇ ਹਨ ਤਾਂ ਇਹ ਮੌਕਾ ਸਾਡੀ ਪਾਰਟੀ ਨੂੰ ਵੀ ਮਿਲ ਸਕਦਾ ਹੈ ਦੋ ਰੋਜਾ ਸੰਮੇਲਨ ਤੋਂ ਬਾਦ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਉਨਾਂ ਕਿਹਾ ਕਿ ਇਹ ਮੌਕੇ ਤੇ ਹੈ ਜਿਵੇ ਦੇਵਗੋੜਾ ਨੂੰ ਮੋਕਾ ਮਿਲਿਆ ਸੀ ਸਮਾਜਵਾਦੀ ਪਾਰਟੀ ਸਾਮਨੇ ਵੀ ਇਹ ਮੌਕਾ ਸਕਦਾ ਹੈ। ਰਾਜਨੀਤੀ ਕੁਛ ਵੀ ਪਹਿਲਾਂ ਨਹੀਂ ਕਿਹਾ ਜਾ ਸਕਦਾ। ਉਹ ਪੁੱਛੇ ਜਾਣ ਤੇ ਕੀ ਤੁਸੀਂ ਪ੍ਰਧਾਨਮੰਤਰੀ ਬਣਨਾ ਚਾਹੁੰਦੇ ਹੋਂ, ਉਨਾਂ ਕਿਹਾ ਕਿ ਮੇਰੀ ਪਾਰਟੀਇਸਲਈ ਪ੍ਰਚਾਰ ਨਹੀਂ ਕਰੇਗੀ, ਐਪਰ ਮੈਂ ਕੋਈ ਸੰਤ ਨਹੀਂ ਹਾਂ। 
ਇਹ ਪੁੱਛੇ ਜਾਣ ਤੇ ਕੀ ਮੀਡੀਆ ਤਾਂ ਮੁਲਾਇਮ ਸਿੰਘ ਯਾਦਵ ਨੂੰ ਪ੍ਰਧਾਨੰਮੰਤਰੀ ਵਜੋਂ ਪੇਸ਼ ਕਰ ਰਿਹਾ ਹੈ, ਉਨਾਂ ਕਿਹਾ ਕਿ ਇਸਲਈ ਮੈਂ ਧਨੰਵਾਦ ਕਰਨਾ ਚਾਹੁੰਦਾ ਹਾਂ, ਪਰ ਮੈਂ ਪ੍ਰਧਾਨਮੰਤਰੀ ਦੇ ਉਹਦੇ ਦਾ ਉਮੀਦਵਾਰ ਨਹੀਂ ਹਾਂ। 
ਮਹਿੰਗਾਈ ਲਈ ਕੇਂਦਰ ਦੀ ਯੁਪੀਏ ਸਰਕਾਰ ਨੂੰ ਜਿੰਮੇਵਾਰ ਦਸਦਿਆਂ ਉਨਾਂ ਕਿਹਾ ਕਿ ਸਾਡੀ ਪਾਰਟੀ ਪਟਰੋਲ ਅਤੇ ਦੁਜੀਆਂ ਵਸਤਾਂ ਦੀਆਂ ਕੀਮਤਾਂ ਹੋ ਰਹੇ ਵਾਧੇ ਵਿਰੁਧ ਪ੍ਰਦਰਸ਼ਨ ਕਰੇਗੀ। 
ਇਹ ਵਾਰ-ਵਾਰ  ਪੁੱਛੇ ਜਾਣ ਤੇ ਕੀ ਤੁਹਾਡੇ ਤੀਜੇ ਮੋਰਚੇ ਖੱਬਾ ਮੋਰਚਾ ਸਾਮਿਲ ਹੋਵੇਗਾ ਜਾਂ ਤ੍ਰਿਣਮੂਲ ਕਾਂਗਰਸ ਉਨਾਂ ਕਿਹਾ ਕਿ ਅਸੀਂ ਕਿਸੇ ਪਾਰਟੀ ਨਾਲ ਗਲਬਾਤ ਨਹੀਂ ਕਰ ਰਹੇ ਹਾਂ ਅਤੇ ਲੋਕਸਭਾ ਚੋਣਾਂ ਤੋਂ ਪਹਿਲਾਂ ਕਿਸੇ ਨਾਲ ਗਲਬਾਤ ਨਹੀਂ ਕਰਾਂਗੇ। 
ਇਥੇ ਇਹ ਜਿਕਰਯੋਗ ਹੈ ਕਿ ਉਤਰਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਕਲ ਰਾਈਟਰਸ ਬਿਲਡਿੰਗ ਵਿਖੇ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕਰਨ ਲਈ ਗਏ ਸਨ। ਤਕਰੀਬਨ 45 ਮਿਨਟ ਦੀ ਮੁਲਾਕਾਤ ਤੋਂ ਬਾਦ ਦੋਵਾਂ ਨੇ ਪਤਰਕਾਰਾਂ ਨੂੰ ਦਸਿਆ ਕਿ ਆਪੋ-ਆਪਣੇ ਰਾਜ ਵਿਕਾਸ ਕਾਰਜਾਂ ਬਾਰੇ ਚਰਚਾ ਕੀਤੀ ਗਈ