Saturday, July 14, 2012

ਪਿੰਕੀ ਤੇ ਬਲਾਤਕਾਰ ਦਾ ਦੋਸ਼ ਲਾਉਣ ਲਈ 6 ਲੱਖ ਮਿਲੇ—ਅਨਾਮਿਕਾ

ਸੋਨ ਤਮਗੇ ਜਿਤਣ ਵਾਲੀ ਐਥਲੀਟ ਪਿੰਕੀ ਪ੍ਰਮਾਣਿਕ ਵਿਰੁਧ ਬਲਾਤਕਾਰ ਦੀ ਸ਼ਿਕਾਇਤ ਦਰਜ ਕਰਵਾਉਣ ਲਈ 6 ਲੱਖ ਰੁਪਏ ਮਿਲੇ ਸਨ। ਇਹ ਸਨਸਨੀਖੇਜ ਬਿਆਨ ਬਲਾਤਕਾਰ ਦਾ ਦੋਸ਼ ਲਾਉਣ ਵਾਲੀ ਮੁਟਿਆਰ ਅਨਾਮਿਕਾ ਅਚਾਰੀਆ ਨੇ ਦਿਤਾ ਹੈ। ਪੁਲਿਸ ਪੁੱਛਗਿਛ ਦੋਰਾਨ ਉਸਨੇ ਮੰਨਿਆ ਕਿ ਜਯੋਤਿਰਮੋਯੀ ਸਿਕਦਾਰ ਦੇ ਪਤੀ ਅਵਤਾਰ ਦੇ ਕਹਿਣ ਤੇ ਉਸਨੇ ਦੋਸ਼ ਲਾਇਆ ਅਤੇ ਜਿਹੜੀ ਸ਼ਿਕਾਇਤ ਦਰਜ ਕੀਤੀ ਗਈ ਸੀ ਉਹ ਵੀ ਅਵਤਾਰ ਨੇ ਦਿਤੀ ਸੀ। ਇਹ ਵੀ ਕਿਹਾ ਗਿਆ ਸੀ ਕਿ ਜੇਕਰਉਸਦਾ ਨਾਮ ਸਾਮਨੇ ਨਹੀਂ ਆਇਆ ਤਾਂ ਹੋਰ ਚਾਰ ਲੱਖ ਰੁਪਏ ਵੀ ਮਿਲਣਗੇ, ਇਸਤਰਾਂ 10 ਲੱਖ ਰੁਪਏ ਦੇ ਲਾਲਚ ਚ ਬਲਾਤਕਾਰ ਦੀ ਸਿਕਾਇਤ ਕੀਤੀ। ਉਸਨੇ ਦੋਸ਼ ਲਾਇਆ ਹੈ ਕਿ ਪਿੰਕੀ ਦੇ ਨੰਗੇ ਐਮਐਮਐਸ ਵੀ ਅਵਤਾਰ ਨੇ ਹੀ ਲੋਕਾਂ ਨੂੰ ਭੇਜੇ ਸਨ। ਪੁਲਿਸ ਕਮਿਸ਼ਨਰ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿਤੇ ਹਨ ਅਤੇ ਅਵਤਾਰ ਤੋਂ ਪੁੱਛਗਿਛ ਕਰਨ ਲਈ ਕਿਹਾ ਹੈ।
ਇਧਰ ਅਨਾਮਿਕਾ ਨੇ ਪਿੰਕੀ ਦੇ ਤੇਘਰਿਆ ਦੇ ਫਲੈਟ ਚ ਆਪਣੇ ਗਹਿਣੇ ਵਾਪਸ ਲੈਣ ਲਈ ਸਰਚ ਵਾਰੰਟ ਦੀ ਮੰਗ ਕੀਤੀ ਹੈ। ਬਾਰਾਸਾਤ ਅਦਾਲਤ ਨੇ 20 ਜੁਲਾਈ ਮਾਮਲੇ ਦੀ ਸੁਣਵਾਈ ਕਰਨ ਦਾ ਫੈਸਲਾ ਕੀਤਾ ਹੈ।

ਮਮਤਾ ਬੈਨਰਜੀ ਨੂੰ ਫੇਸਬੁਕ ਤੇ ਇਕ ਕਰੋੜ 18 ਲੱਖ 93 ਹਜਾਰ 869 ਲੋਕਾਂ ਨੇ ਲਾਈਕ ਕੀਤਾ

ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਫੇਸਬੁਕ ਤੇ ਇਕ ਕਰੋੜ 18 ਲੱਖ 93 ਹਜਾਰ 869 ਲੋਕਾਂ ਨੇ ਲਾਈਕ ਕੀਤਾ ਹੈ। ਏਪੀਜੇ ਅਬਦੁਲ ਕਲਾਮ ਨੂੰ ਰਾਸ਼ਟਰਪਤੀ ਬਨਾਉਣ ਲਈ ਦੇਸ਼ ਦੇ ਲੋਕਾਂ ਦੀ ਪਸੰਦ ਬਾਰੇ ਰਾਜਨੀਤਿਕ ਆਗੂਆਂ ਨੂੰ ਸਿਖਿਆ ਦੇਣ ਲਈ ਮਮਤਾ ਨੇ ਤਕਰੀਬਨ ਇਕ ਮਹੀਨੇ ਪਹਿਲਾਂ ਫੇਸਬੁਕ ਅਕਾਉਂਟ ਖੋਲਿਆ ਸੀ । ਲੋਕਾਂ ਦਾ ਭਰਵਾਂ ਹੁੰਗਾਰਾ ਇਸ ਸੋਸਲ ਨੇਟਵਰਕਿੰਗ ਨੂੰ ਮਿਲਿਆ ਅਤੇ ਮੁੱਖ ਮੰਤਰੀ ਨੇ ਵੀ ਰੋਜਾਨਾਂ ਪਤਰਕਾਰ ਸੰਮੇਲਨ ਕਰਨੇ ਬੰਦ ਕਰ ਦਿਤੇ ਹਨ ਅਤੇ ਜਿਆਦਾਤਰ ਬਿਆਨ ਫੇਸਬੁਕ ਤੇ ਹੀ ਜਾਰੀ ਕੀਤੇ ਜਾ ਰਹੇ ਹਨ ਜਿਸ ਕਾਰਨ ਰਾਜਨੀਤਿਕ ਬਾਰੇ ਜਾਨਕਾਰੀ ਰਖਣ ਵਾਲੇ, ਮੀਡੀਆ ਵਾਲਿਆਂ ਸਮੇਤ ਆਮ ਲੋਕ ਵੀ ਮਮਤਾ ਬੈਨਰਜੀ ਆਫੀਸੀਅਲ ਸਾਈਟ ਤੇ ਨਜਰ ਰਖਦੇ ਅਤੇ ਲਾਈਕ ਕਰ ਰਹੇ ਹਨ। ਲਾਈਕ ਕਰਨ ਵਾਲਿਆਂ ਦਾ ਇਕ ਅੰਕਾ ਸੁਕਰਵਾਰ ਰਾਤ 8 ਵਜੇ ਤਕ ਦਾ ਹੈ। ਇਸ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਦੇਸ਼ ਚ ਸਭ ਤੋਂ ਵੱਧ ਲੋਕਪ੍ਰਿਅ ਰਾਜਨੀਤਿਕ ਆਗੂਆਂ ਦੀ ਲਿਸਟ ਚ ਮਮਤਾ ਦੁਜਿਆਂ ਨੂੰ ਪਿਛੇ ਛੱਡ ਜਾਣਗੇ।